ਬੱਲੇ ੳ ਪਿਤਾ ਜੀ ਦੇ ਚੂਚੇਉ ਸਾਲੇ ਕਿਵੇ ਨੁਸਰਤ ਫਤਿਹ ਅਲੀ ਖਾਂ ਬਣੇ ਫਿਰਦੇ…

ਇਕ ਤਾ ਸਾਡੇ ਦੇਸ਼ ਚ ਪਿਤਾ ਜੀ ਆਲੇ ਬੜੇ ਆ,ਇਕ ਅਜੇ ਕਲ ਪਿਤਾ ਜੀ ਦੀ ਚੰਗੀ ਕੁੱਤੇਖਾਣੀ ਕੀਤੀ ਸੀ ਤੇ ਆਹ ਪ੍ਜਾਤੀ ਦਾ ਤਾ ਚੇਤਾ ਹੀ ਭੁੱਲ ਗਿਆ ਸੀ!!!ਬੱਲੇ ੳ ਪਿਤਾ ਜੀ ਦੇ ਚੂਚੇਉ ਸਾਲੇ ਕਿਵੇ ਨੁਸਰਤ ਫਤਿਹ ਅਲੀ ਖਾਂ ਬਣੇ ਫਿਰਦੇ,ਅਕਲ ਨਾ ਮੌਤ ਇਹਨਾਂ ਨੂੰ ਵੱਡੇ ਗੱਵੀਇਏ!!ਬੰਦਾ ਪੁੱਛਣ ਵਾਲਾ ਹੋਵੇ ਕਿ ਐਦਾ ਕਰਕੇ ਮੀਤਾ ਬਾਹਰ ਆਜੂ,ਕਦੇ ਵੀ ਨੇ ਹੁਣ ਤਾ ਯਾਰ ਹੋਣੀ ਚਾਰ ਮੋਡਿਆ ਤੇ ਹੀ ਆੳਣਗੇ ਲਾਲੋ ਜੋਰ ਤੁਸੀ, ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ…

Read More

ਅਨਮੋਲ ਗਗਨ ਮਾਨ ਨੇ ਸਰਕਾਰ ਖਿਲਾਫ ਜੰਮ ਕੇ ਕੱਢੀ ਭੜਾਸ II ਦੇਖੋ ਕਿਵੇਂ ਸ਼ਰੇਆਮ ਸਟੇਜ ਤੋਂ ਦਲੇਰੀ ਨਾਲ ਬੋਲਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 111ਵਾਂ ਜਨਮ ਦਿਨ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਸੱਭਿਆਚਾਰਕ ਕਲੱਬ, ਖਟਕੜ ਕਲਾਂ ‘ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਲੇ ‘ਚ ਪੰਜਾਬ ਦੇ ਕਈ ਨਾਮਵਾਰ ਗਾਇਕ ਪਹੁੰਚੇ। ਇਸ ਮੌਕੇ ਪੰਜਾਬੀ ਗਾਇਕਾ ਅਮਨੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਨੇ ਸਮੇਂ ਦੀਆਂ ਸਰਕਾਰਾਂ ਖਿਲਾਫ ਜੰਮ ਕੇ ਭੜਾਸ ਕੱਢੀ। ਮੇਲੇ ‘ਚ ਅਨਮੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਤੋਂ ਇਲਾਵਾ ਦੋਗਾਣਾ ਜੋੜੀ ਆਤਮਾ ਬੁੱਢੇਵਾਲੀਆ ਤੇ ਮਿਸ ਅਮਨ ਰੋਜ਼ੀ, ਪਰਵ ਗਿੱਲ, ਮੰਗੀ ਮਾਹਲ, ਕੇਐਸ ਮੱਖਣ ਤੇ ਕਈ ਹੋਰ ਗਾਇਕਾਂ ਨੇ ਆਪਣੀ ਹਾਜ਼ਰੀ ਲਵਾਈ। ਅਨਮੋਲ…

Read More

ਗਾਂਧੀ ਬਾਪੂ ਹੋਊ ਤੁਹਾਡਾ ਸਾਡਾ ਬਾਪੂ ਬਾਜਾਂ ਵਾਲਾ ਚੰਗਾ ਲਗੇ ਸ਼ੇਅਰ ਜਰੂਰ ਕਰਿਓ

ਦੁਨੀਆਂ ਦੇ ਇਤਿਹਾਸ ਵਿਚ ਮਰਦ ਅਗੰਮੜਾ, ਸੰਤ ਸਿਪਾਹੀ, ਬਾਜਾਂ ਵਾਲਾ, ਦਸ਼ਮੇਸ਼ ਪਿਤਾ ਵਰਗਾ ਇਨਕਲਾਬੀ ਰਹਿਬਰ ਨਾ ਹੋਇਆ ਹੈ ਨਾ ਹੋਵੇਗਾ। ਦੁਨੀਆਂ ਭਰ ਵਿਚ ਸਿੱਖ ਕੌਮ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਪੁਰਬ ਮਨਾ ਰਹੀ ਹੈ। ਥਾਂ-ਥਾਂ ਨਗਰ ਕੀਰਤਨ, ਕੀਰਤਨ ਦਰਬਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੇ ਗੁਰੂ ਘਰਾਂ ਵਿਚ ਭੋਗ ਪਾਏ ਜਾਂਦੇ ਹਨ ਅਤੇ ਕੁਝ ਚਿਰ ਉਨ੍ਹਾਂ ਦੇ ਗੁਰ ਇਤਿਹਾਸ ਬਾਰੇ ਕਵੀਸ਼ਰ ਜੱਥੇ ਜਾਂ ਢਾਡੀ ਜਥੇ ਸੰਗਤਾਂ ਨੂੰ ਸਰਬੰਸਦਾਨੀ ਸਾਹਿਬੇ ਕਮਾਲ ਜੀ ਦੇ ਇਤਿਹਾਸ ਨੂੰ ਛੰਦਾਂ ਰਾਂਹੀ ਜਾਣੂ ਕਰਵਾਇਆ ਜਾਂਦਾ ਹੈ। ਫੇਰੇ ਗੁਰੂ ਦਾ…

Read More

ਗਰਭਵਤੀ ਮਹਿਲਾ ਨੂੰ ਬਿਠਾਉਣ ਲਈ ਡਰਾਈਵਰ ਨੇ ਜੋ ਕੀਤਾ ਸਾਰਿਆਂ ਨੂੰ ਅਕਲ ਆ ਗਈ

  ਸਾਡਾ ਹਮੇਸ਼ਾਂ ਗਰਭਵਤੀ ਮਹਿਲਾ, ਬਜ਼ੁਰਗ ਅਤੇ ਬੱਚਿਆਂ ਲਈ ਬੱਸ,ਰੇਲਗੱਡੀ ਆਦਿ ਦੀ ਸੀਟ ਛੱਡਣਾ ਪਹਿਲਾ ਫਰਜ਼ ਹੈ। ਕਿਓਂਕਿ ਜਵਾਨ ਅਤੇ ਤੰਦਰੁਸਤ ਵਿਅਕਤੀ ਲਈ ਖੜਨਾ ਬਹੁਤ ਮੁਸ਼ਕਲ ਨਹੀਂ ਹੁੰਦਾ ਪਰ ਕੁਜ ਲੋਕ ਆਪਣੇ ਇਸ ਫਰਜ਼ ਨੂੰ ਫਰਜ਼ ਨਹੀਂ ਸਮਝਦੇ। ਇਸੇ ਤਰਾਂ ਹੀ ਇਸ ਡਰਾਈਵਰ ਨੇ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਅਜਿਹਾ ਕਦਮ ਚੁਕਿਆ ਕਿ ਸਾਰੇ ਮਹਿਲਾ ਦੇ ਬਹਿਣ ਲਈ ਸੀਟ ਤੋਂ ਉੱਠ ਖੜੇ ਹੋਏ। ਹਰ ਗਰਭਵਤੀ ਮਹਿਲਾ ਨੂੰ ਆਪਣੀ ਦੇਖਭਾਲ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਰਹਿੰਦੀ ਹੈ। ਅਸਲ ਵਿਚ ਗਰਭ ਅਵਸਥਾ ਨੂੰ ਤਿੰਨ ਤਿਮਾਹੀਆਂ ਵਿਚ ਵੀ ਵੰਡਿਆ ਜਾਂਦਾ…

Read More

ਬਿਜਲੀ ਵਾਲੇ ਮੀਟਰ ਵਿੱਚ ਜਗਣ ਵਾਲੀ ਲਾਈਟ ਨਾਲ ਬਿਜਲੀ ਬੋਰਡ ਕਮਾ ਰਿਹਾ ਕਰੋੜਾਂ ਰੁਪਇਆ

ਸਾਡੇ ਦੇਸ਼ ਵਿਚ ਬਹੁਤ ਸਾਰੇ ਲੋਕ ਹਨ ਜੋ ਦੂਜੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟ ਰਹੇ ਹਨ। ਜਿਵੇਂ ਕਿ ਇਕ ਬਿਜਲੀ ਦੇ ਮੀਟਰ ਵਿੱਚ ਲੱਗੀ ਛੋਟੀ ਜਹੀ ਬੱਤੀ ਨਾਲ ਕੰਪਨੀ ਕਰੋੜਾ ਕਮਾ ਰਹੀ ਹੈ। ਜਿਸ ਬੱਤੀ ਦੀ ਕਿਸੇ ਨੂੰ ਲੋੜ ਨਹੀਂ ਪਰ ਉਸਦਾ ਖਰਚ ਹਰ ਕਿਸੇ ਨੂੰ ਭਰਨਾ ਪੈ ਰਿਹਾ ਹੈ। ਭਾਵੇ ਇਹ ਖਰਚ ਬਹੁਤ ਘੱਟ ਹੈ ਪਰ ਜਿਆਦਾ ਲੋਕਾਂ ਨਾਲ ਹੋ ਰਹੇ ਇਸ ਧੋਖੇ ਨਾਲ ਇਹ ਰਕਮ ਬਹੁਤ ਜਿਆਦਾ ਬਣ ਜਾਂਦੀ ਹੈ। ਸਾਨੂੰ ਸਭ ਨੂੰ ਇਹੋ ਜਹੇ ਹੋ ਰਹੇ ਧੋਖੇਆਂ ਬਾਰੇ ਸੁਚੇਤ ਹੋਣਾ ਪਵੇਗਾ। ਲੋਕਾਂ ਦੇ ਮੀਟਰ ਘਰਾਂ ਵਿੱਚੋਂ…

Read More
Punjabi News 

ਕੈਪਟਨ ਦੀ ਵੀਡੀਓ ਛੇੜਛਾੜ ਕਰ ਸੋਸ਼ਲ ਮੀਡੀਆ ‘ਤੇ ਫੈਲਾਈ, ਕੇਸ ਦਰਜ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਤ ਛੇੜਛਾੜ ਕੀਤੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਸਬੰਧੀ ਪੰਜਾਬ ਪੁਲਿਸ ਨੇ ਸ਼ਨੀਵਾਰ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਪੁਲਿਸ ਦੇ ਸਾਇਬਰ ਸੈੱਲ ਨੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤੇ ਸੂਚਨਾ ਤਕਨਾਲੋਜੀ ਕਾਨੂੰਨ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਕਿਸੇ ਵਿਅਕਤੀ ਵੱਲੋਂ ਛੇੜਛਾੜ ਕੀਤੀ ਵੀਡੀਓ ਇਸ ਨੂੰ ਵੈਬ ਅਧਾਰਤ ਐਪਲੀਕੇਸ਼ਨ ‘ਤੇ ਹਰਸ਼ ਸੋਫਤ ਨਾਂਅ ਦੇ ਯੂਜ਼ਰ ਨੇਮ ਰਾਹੀਂ…

Read More

ਅਫੀਮ ਦੀ ਖੇਤੀ ਦੀ ਇਸ ਜਗ੍ਹਾ ਤੇ ਡਾ. ਗਾਂਧੀ ਨੇ ਕੀਤੀ ਸ਼ੁਰੂਆਤ

ਸੰਗੂਰਰ ਦੇ ਛਪਾਰ ਵਿੱਚ ਪਟਿਆਲਾ ਤੋਂ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ ਅਫੀਮ ਦੀ ਖੇਤੀ ਦੀ ਬਿਜਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਅਫੀਮ ਦੀ ਖੇਤੀ ਬਿਜਾਈ ਦੀ ਸ਼ਰੂਆਤ ਇੱਥੇ ਰੈਲੀ ਕਰਕੇ ਕੀਤੀ। ਗਾਂਧੀ ਨੇ ਕਿਹਾ ਕਿ ਅਫੀਮ ਦੀ ਖੇਤੀ ਹੀ ਇੱਕ ਹੱਲ ਹੈ ਪੰਜਾਬ ਦੇ ਨੌਜਵਾਨ ਅਤੇ ਕਿਸਾਨਾਂ ਨੂੰ ਬਚਾਉਣ ਦਾ ਹੈ। ਇਸ ਸਮੇਂ ਉਨ੍ਹਾਂ ਨੇ ਕਿਹਾ ਕਿ ਅਫੀਮ ਦੀ ਖੇਤੀ ਹੀ ਪੰਜਾਬ ਦੀ ਨੌਜਵਾਨਾ ਨੂੰ ਚਿੱਟੇ ਤੋਂ ਬਚਾਉਣ ਦਾ ਇੱਕੋ ਰਾਹ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਸਥਾਨ ਅਤੇ ਦੂਜੇ ਰਾਜਾਂ ਦੀ ਤਰ੍ਹਾਂ ਪੰਜਾਬ ਵੀ ਵੀ ਅਫੀਮ ਦੀ ਖੇਤੀ…

Read More

ਚੋਰਾਂ ਨੇ ਤਾਂ ਗੁਰੂਘਰ ਵੀ ਨਹੀਂ ਬਖਸ਼ਿਆ ਗੋਲਕ ਲੈਕੇ ਹੋਏ ਫਰਾਰ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਪਿੰਡ ਡੱਲਾ ਗੋਰੀਆ ਵਿਚ ਬੇਖੌਫ ਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ ਅਤੇ ਗੁਰਦੁਆਰਾ ਸਾਹਿਬ ‘ਚ ਰੱਖੀ ਗੋਲਕ ਹੀ ਚੋਰੀ ਕਰਕੇ ਰਫੂਚੱਕਰ ਹੋ ਗਏ। ਚੋਰਾਂ ਦੀ ਇਹ ਸ਼ਰਮਨਾਕ ਘਟਨਾ ਗੁਰਦੁਆਰਾ ਸਾਹਿਬ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਇਸ ਵਾਰਦਾਤ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਾਠ ਕਰਨ ਗੁਰਦੁਆਰੇ ‘ਚ ਆਇਆ। ਪਿੰਡ ਵਾਸੀਆਂ ਦਾ…

Read More

ਸੰਤ ਭਿੰਡਰਾਂਵਾਲਾ ਦੀ ਫੋਟੋ ਤੋਂ ਡਰਿਆ ਸਰਸੇ ਵਾਲੇ ਦਾ ਚੇਲਾ, ਕਿਹਾ ਗੁਰੂਦਵਾਰਾ ਸਾਹਿਬ ਚੋ ਪਹਿਲਾ ਫੋਟੋ ਹਟਾਓ, ਫਿਰ ਅੰਦਰ ਆਵਾਂਗਾ, ਦੇਖੋ ਵੀਡੀਓ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ੁੱਕਰਵਾਰ ਨੂੰ ਕਰਨਾਲ ਦੇ ਪੇਂਡੂ ਇਲਾਕਿਆਂ ਦਾ ਦੌਰਾ ਕਰਨ ਨਿਕਲੇ। ਮੁੱਖ ਮੰਤਰੀ ਨੇ ਇਸ ਦੌਰਾਨ ਕਈ ਪਿੰਡਾ ਦਾ ਦੌਰਾ ਕੀਤਾ, ਉਥੇ ਹੀ ਕਰਨਾਲ ਦੇ ਪਿੰਡ ਡਾਚਰ ‘ਚ ਵੀ ਮੁੱਖ ਮੰਤਰੀ ਦੇ ਪਹੁੰਚਣ ਦੀ ਤਿਆਰੀ ਚੱਲ ਰਹੀ ਸੀ। ਪਰ ਐਨ ਮੌਕੇ ‘ਤੇ ਮੁੱਖ ਮੰਤਰੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਮੁੱਖ ਮੰਤਰੀ ਦੇ ਸਵਾਗਤ ਲਈ ਮੌਜੂਦ ਲੋਕਾਂ ‘ਚ ਗੁੱਸੇ ਦੀ ਲਹਿਰ ਦੌੜ ਗਈ। ਮੁੱਖ ਮੰਤਰੀ ਦੇ ਪਿੰਡ ਨਾ ਪਹੁੰਚਣ ‘ਤੇ ਪੇਂਡੂਆਂ ਨੇ ਸਰਕਾਰੀ ਗੱਡੀਆਂ ‘ਤੇ ਹੱਲਾ ਬੋਲ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਦੇ…

Read More

ਸਰਕਾਰ ਦੇ ਫੈਸਲੇ ਤੋਂ ਦੁੱਖੀ ਹੋਏ ਕਿਸਾਨਾਂ ਨੇ ਵਾੜੀਆਂ ਕੰਬਾਇਨਾਂ ਸਿੱਧੀਆਂ ਕਚਿਹਰੀਆਂ ਚ…

ਪੰਜਾਬ ਕਿਸਾਨ ਯੂਨੀਅਨ ਵੱਲੋਂ ਅੱਜ ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਕੰਬਾਈਨ ਮਾਲਕਾਂ ਦਾ ਇਕੱਠ ਕਰ ਕੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੰਬਾਈਨਾਂ ਐੱਸ.ਐੱਮ.ਐੱਸ. ਲਗਵਾਏ ਬਿਨਾਂ ਚਲਾਈਆਂ ਜਾਣਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਈਨ ਰੋਕਣ ‘ਤੇ ਜ਼ਿਲ੍ਹਾ ਅਧਿਕਾਰੀਆਂ ਦਾ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਹੁਣ ਸਰਕਾਰ ਵੱਲੋਂ ਕੰਬਾਈਨਾਂ ਤੇ ਐੱਸ.ਐੱਮ.ਐੱਸ. ਲਗਵਾਉਣ ਦੇ ਨਾਦਰਸ਼ਾਹੀ ਫ਼ਰਮਾਨ ਕਰਕੇ ਕਿਸਾਨਾਂ ਨੂੰ ਹੋਰ ਡੂੰਘੇ ਆਰਥਿਕ ਸੰਕਟ ਵੱਲ ਧੱਕਿਆ ਜਾ ਰਿਹਾ…

Read More

ਦੇਖੋ ਕੀ ਹੋਇਆ ਜਦੋਂ ਹੌਲੈਂਡ ਦੇ ਪ੍ਰਧਾਨ ਮੰਤਰੀ ਦੇ ਹੱਥੋਂ ਕੌਫ਼ੀ ਡੁੱਲ ਗਈ II ਦੇਖਕੇ ਸ਼ੇਅਰ ਤਾਂ ਤੁਸੀ ਆਪ ਹੀ ਕਰ ਦੇਵੋਗੇ

ਇਹ ਹਨ ਹਾਲੈਂਡ ਦੇ ਪ੍ਰਧਾਨ ਮੰਤਰੀ Mark Rutte.. ਜਿਨ੍ਹਾਂ ਤੋਂ ਅਚਾਨਕ ਹੱਥ ਵਿਚ ਫੜੀ ਕੋਈ ਪੀਣ ਲਈ ਕੁਝ ਪਦਾਰਥ ਡੁੱਲ ਗਿਆ ਸੀ। ਇਸ ਦੌਰਨ ਉਨ੍ਹਾਂ ਨੇ ਆਪਣੇ-ਆਪ ਹੀ ਸਾਫ਼ ਕੀਤਾ। The Prime Minister presides over the Cabinet and is also Minister of General Affairs. He is accountable for the actions of members of the Royal House. He also has an active role in international affairs.The Cabinet rules of procedure give the Prime Minister various powers. He sets the Cabinet agenda, chairs its meetings and monitors implementation of its decisions. The…

Read More

ਪੂਰੀ ਦੁਨੀਆ ਚ ਸ਼ੇਅਰ ਕਰੋ ਜੀ 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ “ਸਾਲਾਨਾ ਜੋੜ ਮੇਲਾ ਖਡੂਰ ਸਾਹਿਬ ਪਹਿਲੇ ਦਿਨ ਕੀਤੀ ਗਈ ਦੀਪਮਾਲਾ ਦਾ ਅਦਭੁੱਤ ਨਜਾਰੇ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਾਲਾਨਾ ਜੋੜ ਮੇਲਾ ਖਡੂਰ ਸਾਹਿਬ ਪਹਿਲੇ ਦਿਨ ਕੀਤੀ ਗਈ ਦੀਪਮਾਲਾ ਦੇ ਨਜਾਰੇ ਵੇਖੋ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਖਡੂਰ ਸਾਹਿਬ ਗੁਰਗੱਦੀ ਦਿਵਸ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂਦਵਾਰਾ ਸ਼੍ਰੀ ਖਡੂਰ ਸਾਹਿਬ, ਖਡੂਰ ਸਾਹਿਬ, ਤਰਨ ਤਾਰਨ ਗੁਰੂਦਵਾਰਾ ਸ਼੍ਰੀ ਖਡੂਰ ਸਾਹਿਬ ਜ਼ਿਲਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ | ਗੁਰੂਦਵਾਰਾ ਸ਼੍ਰੀ ਖਡੂਰ ਸਾਹਿਬ, ਖਡੂਰ ਸਾਹਿਬ, ਤਰਨ ਤਾਰਨ ਗੁਰੂਦਵਾਰਾ ਸ਼੍ਰੀ ਖਡੂਰ ਸਾਹਿਬ ਜ਼ਿਲਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ | ਅੱਠ…

Read More